Advertisement

Educational Materials

Filtered by:

ਬਲੈਡਰ ਡਾਇਰੀ

ਇੱਕ ਅਸੈਸਮੈਂਟ ਟੂਲ ਜੋ ਇੱਕ ਮਰੀਜ਼ ਨੂੰ ਉਸਦੇ ਪੀਤੇ ਪਾਣੀ, ਪਿਸ਼ਾਬ ਅਤੇ ਲੀਕ ਦੇ ਇਹਸਾਸ ਦਾ ਰਿਕਾਰਡ ਰੱਖਣ ਵਿੱਚ ਮਦਦ ਕਰਦਾ ਹੈ। ਇਸਨੂੰ ਆਪਣੇ ਆਪ ਡਾਉਨਲੋਡ ਕਰਨ ਅਤੇ ਪ੍ਰਿµਟ ਕਰਨ ਲਈ ਵੀ ਫਾਰਮੈਟ ਦਿੱਤਾ ਗਿਆ ਹੈ। (OAB Bladder Diary)… more

ਬਲੈਡਰ ਕµਟਰੋਲ- ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ

ਕੇਗਲ ਕਸਰਤਾਂ ਨਾਲ ਮਰੀਜ਼ ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣਾ ਸਿੱਖਦੇ ਹਨ। (How to Strengthen Pelvic Floor Muscles Fact Sheet)… more

ਓ.ਏ.ਬੀ. ਬਾਰੇ ਐਫ.ਏ.ਕ਼ਯੂ.ਜ਼

ਮਰੀਜ਼ਾਂ ਦੇ ਓ.ਏ.ਬੀ. ਬਾਰੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ ਹਨ। (Overactive Bladder FAQs Fact Sheet)… more

ਯੂਰਿਨਰੀ ਇਨਕੋਂਟੀਨੈਂਸ- ਔਰਤਾਂ ਵਿੱਚ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼

ਔਰਤਾਂ ਨੂੰ ਸਟ੍ਰੈੱਸ ਯੂਰਿਨਰੀ ਇਨਕੋਂਟੀਨੈਂਸ ਬਾਰੇ ਆਮ ਗ਼ਲਤਫਹਿਮੀਆਂ ਅਤੇ ਇਸਦੇ ਇਲਾਜ ਬਾਰੇ ਜਾਣਕਾਰੀ ਲੈਣ ਵਿੱਚ ਮਦਦ ਲਈ ਸਰੋਤ। (Treatment of Stress Urinary Incontinence in Women Fact Sheet)… more

ਯੂਰਿਨਰੀ ਇਨਕੋਂਟੀਨੈਂਸ- ਮਰਦਾਂ ਦੇ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼

ਇੱਕ ਫ਼ੈਕਟ ਸ਼ੀਟ ਜੋ ਮਰਦਾਂ ਨੂੰ ਐਸ.ਯੂ. ਬਾਰੇ ਅਤੇ ਓਹਨਾਂ ਦੇ ਇਲਾਜ ਬਾਰੇ ਸਮਝਣ ਵਿੱਚ ਮਦਦ ਕਰਦੀ ਹੈ। (Treatment of Stress Urinary Incontinence in Men Fact Sheet)… more

ਓ.ਏ.ਬੀ ਅਸੈਸਮੈਂਟ ਟੂਲ

ਇੱਕ ਅਸੈਸਮੈਂਟ ਟੂਲ ਜੋ ਮਰੀਜ਼ ਦੇ ਲੱਛਣਾਂ ਦਾ ਧਿਆਨ ਰੱਖਦਾ ਹੈ ਅਤੇ ਇਹ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ ਕਿ ਇੱਕ ਲੱਛਣ ਓਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। (Overactive Bladder Assessment Tool Fact Sheet)… more

ਓਵਰੈਕਟਿਵ ਬਲੈਡਰ ਬਾਰੇ ਆਪਣੇ ਡਾਕਟਰ ਜਾਂ ਹੋਰ ਸਿਹਤ ਪੇਸ਼ੇਵਰ ਨਾਲ ਕਿਵੇਂ ਗੱਲ ਕਰੀਏ

ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਮਰੀਜ਼ਾਂ ਦੀ ਉਨ੍ਹਾਂ ਦੀ ਬਿਮਾਰੀ ਦੌਰਾਨ ਸਹਾਇਤਾ ਕਰਦੇ ਹਨ। (How to Talk to Your Healthcare Provider about Overactive Bladder Fact Sheet)… more

ਇਰੇਕਟਾਈਲ ਡਿਸਫµਕਸ਼ਨ - ਸਹੀ ਚੋਣ: ਇਰੈਕਸ਼ਨ ਸਮੱਸਿਆਵਾਂ ਦਾ ਇਲਾਜ਼

ਇਸ ਸਥਿਤੀ ਲਈ ਮੈਡੀਕਲ ਅਤੇ ਸਰਜੀਕਲ ਵਿਕਲਪਾਂ ਸਮੇਤ ਈ.ਡੀ. ਦਾ ਇੱਕ ਸµਖੇਪ ਵੇਰਵਾ। (Choosing Wisely - Treatment for Erection Problems Fact Sheet)… more

ओएबी मूल्यांकन टूल

मूल्यांकन का एक साधन, जिससे मरीजों को लक्षणों का आकलन और गुणवत्तापूर्ण जीवन पर पड़ने वाले उसके प्रभाव का आकलन करने में मदद मिलती है। (Overactive Bladder Assessment Tool)… more

अतिसक्रिय ब्लैडर के बारे में अपने डॉक्टर या अन्य स्वास्थ्य पेशेवरों से कैसे बात करें

इस कई पेज की गाइड में ओएबी से पीड़ित मरीजों को मदद करने के लिए ओएबी संसाधन शामिल हैं। (Overactive Bladder - Talking to Your Healthcare Provider)… more

ब्लैडर नियंत्रण - अपनी पेल्विक फ्लोर मांसपेशियों को कैसे मजबूत बनाएं

मरीजों को बताया गया है कि अपनी पेल्विक फ्लोर मांसपेशियों को मजबूत बनाने के लिए केगेल व्यायाम कैसे करें (Bladder Control - How to Strengthen Your Pelvic Floor Muscles Fact Sheet)… more

मूत्र में अनियमितता- पुरुषों एफएस में तनाव संबंधी अनियमितता का उपचार

पुरुषों को एसयू के बारे में समझने और उपलब्ध उपचारों के बारे में बताने वाली फैक्टशीट। (Treating Stress Urinary Incontinence in Men Fact Sheet)… more

मूत्र संबंधी अनियमितता- महिलाओं एफएस में तनाव संबंधी अनियमितता का उपचार

तनाव संबंधी मूत्र अनियमितता और उपलब्ध उपचारों को लेकर सामान्य मिथकों के बारे में महिलाओं को समझाने में मदद मिलती है। (Treatment of Stress Urinary Incontinence in Women Fact Sheet)… more

प्रोस्टेट कैंसर के बाद जीवन - मूत्र अनियमितता पर नियंत्रण संबंधी समस्याएं

मूत्र में अनियमितता के प्रकारों का विवरण और वे कैसे प्रोस्टेट कैंसर के मरीजों का उपचार कर सकते हैं। (Life After Prostate Cancer - Managing Urinary Incontinence Fact Sheet)… more

ओएबी के बारे में एफएक्यू

ओएबी के बारे में मरीजों द्वारा अक्सर पूछे जाने वाले सवालों के उत्तर। (Overactive Bladder FAQs Fact Sheet)… more

ब्लैडर डायरी

मूल्यांकन का एक साधन जिससे मरीज लिए जाने वाले तरल पदार्थ की मात्रा, कितनी बार वे मूत्र के लिए जाते हैं और जब उन्हें मूत्र निकलने का अनुभव होता है, आदि का ब्योरा दर्ज कर सकते हैं। इस विवरण को आप आसानी से डाउनलोड और उसका प्रिंट निकाल सकते हैं। (Overactive Bladder Diary)… more

How to Order/Download

Materials with a blue ‘Add to Cart' button can be ordered for free if you have a mailing address in the United States or Puerto Rico. Materials with a green ‘Download' button can be downloaded for free by anyone.

If you want to order more than 50 copies of an ‘Add to Cart' material, please email your request to Info@UrologyCareFoundation.org

 

Urology Care Podcast

Urology Care Podcast Thumb

 

Advertisement