ਇµਟਰਸਟੀਸ਼ੀਅਲ ਸਿਸਟਾਈਟਸ ਮਰੀਜ਼ ਗਾਈਡ
ਆਈ.ਸੀ. / ਬੀ.ਪੀ.ਐਸ. ਬਾਰੇ ਜਾਣਕਾਰੀ ਦੇ ਨਾਲ ਨਾਲ ਯੂਰਿਨਰੀ ਟ੍ਰੈਕਟ ਦੀ ਜਾਣਕਾਰੀ ਦਿੱਤੀ ਗਈ ਹੈ। (Interstitial Cystitis Patient Guide)… more
ਕਿਡਨੀ ਮਾਸ ਅਤੇ ਲੋਕਲਾਈਜ਼ਡ ਕਿਡਨੀ ਟਿਯੂਮਰ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗਾਈਡ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਡਨੀ ਮਾਸੀਸ ਦਾ ਕਿਸ ਤਰ੍ਹਾਂ ਨਿਦਾਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Kidney Masses and Localized Tumors Patient Guide)… more
ਓਵਰਐਕਟਿਵ ਬਲੈਡਰ ਮਰੀਜ਼ ਗਾਈਡ
ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more
ਯੂਰਿਨਰੀ ਟ੍ਰੈਕਟ ਇਨਫੈਕਸ਼ਨ- ਬਚਾਅ ਲਈ ਫੈਕਟ ਸ਼ੀਟ
ਯੂ.ਟੀ.ਆਈ. ਨੂੰ ਕਿਵੇਂ ਰੋਕਿਆ ਜਾਵੇ, ਇਸ ਦੇ ਸੁਝਾਅ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਵੇਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ। (UTI Prevention Fact Sheet)… more
ਮਰਦਾਂ ਦੀ ਸਿਹਤ ਦਾ ਪੋਸਟਰ
ਮਰਦਾਂ ਦੀ ਯੂਰੋਲੌਜਿਕਲ ਸਿਹਤ ਬਾਰੇ ਸਮਝਣ ਲਈ ਇਹ ਪੋਸਟਰ ਕਾਰ ਕੇਅਰ ਦੀ ਉਦਹਾਰਣ ਨਾਲ ਦਰਸਾਇਆ ਗਿਆ ਹੈ। (Men's Urology Tune Up Poster)… more