ਪ੍ਰੀਮਚਿਓਰ ਇਜੈਕੁਲੇਸ਼ਨ ਮਰੀਜ਼ ਗਾਈਡ
ਅਜੈਕੁਲੇਸ਼ਨ ਦੇ ਨਾਲ ਨਾਲ ਪ੍ਰੀ ਮੇਚਿਓਰ ਅਜੈਕੁਲੇਸ਼ਨ ਦੇ ਕਾਰਨ, ਨਿਦਾਨ, ਇਲਾਜ਼ ਅਤੇ ਰੋਕਣ ਲਈ ਵਿਸਥਾਰ ਵਿੱਚ ਜਾਣਕਾਰੀ। (Premature Ejaculation Patient Guide)… more
ਇµਟਰਸਟੀਸ਼ੀਅਲ ਸਿਸਟਾਈਟਸ ਮਰੀਜ਼ ਗਾਈਡ
ਆਈ.ਸੀ. / ਬੀ.ਪੀ.ਐਸ. ਬਾਰੇ ਜਾਣਕਾਰੀ ਦੇ ਨਾਲ ਨਾਲ ਯੂਰਿਨਰੀ ਟ੍ਰੈਕਟ ਦੀ ਜਾਣਕਾਰੀ ਦਿੱਤੀ ਗਈ ਹੈ। (Interstitial Cystitis Patient Guide)… more
ਟੈਸਟੋਸਟੀਰੋਨ ਥੈਰੇਪੀ ਮਰੀਜ਼ ਗਾਈਡ
ਟੈਸਟੋਸਟੀਰੋਨ ਥੈਰੇਪੀ ਬਾਰੇ ਮਰੀਜ਼ ਨੂੰ ਕੀ ਜਾਨਣਾ ਚਾਹੀਦਾ ਹੈ, ਇਹ ਜਾਣਕਾਰੀ ਲੈਣ ਲਈ ਇਸ ਮਰੀਜ਼ ਗਾਈਡ ਨੂੰ ਡਾਊਨਲੋਡ ਕਰੋ। (Testosterone Therapy Patient Guide)… more
ਇਰੇਕਟਾਈਲ ਡਿਸਫ਼µਕ੍ਸ਼ਨ ਮਰੀਜ਼ ਗਾਈਡ
ਇੱਕ ਪਰਚਾ ਜੋ ਇੱਕ ਮਰੀਜ਼ ਨੂੰ ਇਰੈਕਟਾਇਲ ਡਿਸਫ਼µਕ੍ਸ਼ਨ ਦੇ ਲੱਛਣਾਂ, ਕਾਰਣਾਂ, ਜਾਂਚਾਂ ਅਤੇ ਇਲਾਜ਼ ਬਾਰੇ ਦੱਸਦੀ ਹੈ। ਇਸ ਵਿੱਚ ਇੱਕ ਭਾਗ ਨੋਟਸ ਲਈ ਵੀ ਹੁµਦਾ ਹੈ। (Erectile Dysfunction Patient Guide)… more
ਓਵਰਐਕਟਿਵ ਬਲੈਡਰ ਮਰੀਜ਼ ਗਾਈਡ
ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more
ਯੂਰਿਨਰੀ ਟ੍ਰੈਕਟ ਇਨਫੈਕਸ਼ਨ- ਬਚਾਅ ਲਈ ਫੈਕਟ ਸ਼ੀਟ
ਯੂ.ਟੀ.ਆਈ. ਨੂੰ ਕਿਵੇਂ ਰੋਕਿਆ ਜਾਵੇ, ਇਸ ਦੇ ਸੁਝਾਅ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਵੇਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ। (UTI Prevention Fact Sheet)… more
ਇਰੇਕਟਾਈਲ ਡਿਸਫµਕਸ਼ਨ - ਸਹੀ ਚੋਣ: ਇਰੈਕਸ਼ਨ ਸਮੱਸਿਆਵਾਂ ਦਾ ਇਲਾਜ਼
ਇਸ ਸਥਿਤੀ ਲਈ ਮੈਡੀਕਲ ਅਤੇ ਸਰਜੀਕਲ ਵਿਕਲਪਾਂ ਸਮੇਤ ਈ.ਡੀ. ਦਾ ਇੱਕ ਸµਖੇਪ ਵੇਰਵਾ। (Choosing Wisely - Treatment for Erection Problems Fact Sheet)… more