ਵੀ.ਯੂ.ਆਰ. ਮਰੀਜ਼ ਗਾਈਡ
ਮਾਪਿਆਂ ਨੂੰ ਉਹਨਾਂ ਦੇ ਬੱਚੇ ਦੀ ਵੀ.ਯੂ.ਆਰ. ਨਿਦਾਨ ਨੂੰ ਸਮਝਣ ਅਤੇ ਪ੍ਰਬµਧਨ ਵਿੱਚ ਰੱਖਣ ਲਈ ਸਹਾਇਤਾ ਕਰਨ ਲਈ ਇੱਕ ਵਿਸਥਾਰ ਗਾਈਡ। (Vesicoureteral Reflux (VUR) Patient Guide)… more
ਇµਟਰਸਟੀਸ਼ੀਅਲ ਸਿਸਟਾਈਟਸ ਮਰੀਜ਼ ਗਾਈਡ
ਆਈ.ਸੀ. / ਬੀ.ਪੀ.ਐਸ. ਬਾਰੇ ਜਾਣਕਾਰੀ ਦੇ ਨਾਲ ਨਾਲ ਯੂਰਿਨਰੀ ਟ੍ਰੈਕਟ ਦੀ ਜਾਣਕਾਰੀ ਦਿੱਤੀ ਗਈ ਹੈ। (Interstitial Cystitis Patient Guide)… more
ਕਿਡਨੀ ਮਾਸ ਅਤੇ ਲੋਕਲਾਈਜ਼ਡ ਕਿਡਨੀ ਟਿਯੂਮਰ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗਾਈਡ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਡਨੀ ਮਾਸੀਸ ਦਾ ਕਿਸ ਤਰ੍ਹਾਂ ਨਿਦਾਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Kidney Masses and Localized Tumors Patient Guide)… more
ਪ੍ਰੋਸਟੇਟ ਹੈਲਥ ਪਲੇਬੁੱਕ ਲਈ ਤੁਹਾਡੀ ਦੇਖਭਾਲ ਦੀ ਯੋਜਨਾ
ਇੱਕ ਫੁੱਟਬਾਲ ਵਰਗਾ ਪ੍ਰੋਸਟੇਟ ਸਿਹਤ ਦਾ ਸਰੋਤ ਜਿਸ ਵਿੱਚ ਪ੍ਰੋਸਟੇਟ ਕੈਂਸਰ ਤੋਂ ਬਾਅਦ ਪ੍ਰੋਸਟਾਟਾਇਟਸ, ਬੀ.ਪੀ.ਐਚ. ਅਤੇ ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ, ਇਲਾਜ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। (Prostate Health Playbook)… more
ਓਵਰਐਕਟਿਵ ਬਲੈਡਰ ਮਰੀਜ਼ ਗਾਈਡ
ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more
ਬੱਚਿਆਂ ਵਿੱਚ ਯੂ.ਟੀ.ਆਈ. ਲਈ ਫੈਕਟ ਸ਼ੀਟ
ਇੱਕ ਸµਖੇਪ ਸਮੀਖਿਆ ਜੋ ਦੱਸਦੀ ਹੈ ਕਿ ਮਾਪਿਆਂ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨਜ਼ ਬਾਰੇ ਕੀ ਕੁੱਝ ਜਾਣਨ ਦੀ ਜ਼ਰੂਰਤ ਹੈ। (UTIs in Children - What Parents Should Know Fact Sheet)… more
ਯੂਰਿਨਰੀ ਟ੍ਰੈਕਟ ਇਨਫੈਕਸ਼ਨ- ਬਚਾਅ ਲਈ ਫੈਕਟ ਸ਼ੀਟ
ਯੂ.ਟੀ.ਆਈ. ਨੂੰ ਕਿਵੇਂ ਰੋਕਿਆ ਜਾਵੇ, ਇਸ ਦੇ ਸੁਝਾਅ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਵੇਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ। (UTI Prevention Fact Sheet)… more
ਪ੍ਰੋਸਟੇਟਾਈਟਸ - ਤੁਹਾਨੂੰ ਕੀ ਕੀ ਪਤਾ ਹੋਣਾ ਚਾਹੀਦਾ ਹੈ ਇਸ ਲਈ ਫੈਕਟ ਸ਼ੀਟ
ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਵਿਕਲਪਾਂ ਨਾਲ ਭਰਪੂਰ ਪ੍ਰੋਸਟੇਟਾਈਟਸ ਦਾ ਸµਖੇਪ ਸਾਰ। (Prostatitis - What You Should Know Fact Sheet)… more