ਲੋਕਲਾਈਜ਼ਡ ਪ੍ਰੋਸਟੇਟ ਕੈਂਸਰ ਮਰੀਜ਼ ਗਾਈਡ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਲੋਕਲਾਈਜ਼ਡ ਪ੍ਰੋਸਟੇਟ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Early-stage Prostate Cancer Patient Guide)… more
ਕਿਡਨੀ ਮਾਸ ਅਤੇ ਲੋਕਲਾਈਜ਼ਡ ਕਿਡਨੀ ਟਿਯੂਮਰ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗਾਈਡ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਡਨੀ ਮਾਸੀਸ ਦਾ ਕਿਸ ਤਰ੍ਹਾਂ ਨਿਦਾਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Kidney Masses and Localized Tumors Patient Guide)… more
ਅਡਵਾਂਸਡ ਪ੍ਰੋਟੇਟ ਕੈਂਸਰ ਮਰੀਜ਼ ਗਾਈਡ
ਇੱਕ ਮਰੀਜ਼ ਦੇ ਨੂੰ ਧਿਆਨ ਵਿੱਚ ਹੋਏ, ਅਡਵਾਂਸਡ ਪ੍ਰੋਸਟੇਟ ਕੈਂਸਰ ਨੂੰ ਕਿਵੇਂ ਜਾਂਚਿਆ, ਸਕਰੀਨ ਕੀਤਾ, ਇਲਾਜ਼, ਅਤੇ ਮੈਨੇਜ ਕੀਤਾ ਜਾਂਦਾ ਹੈ। (Advanced Prostate Cancer Patient Guide)… more
ਪ੍ਰੋਸਟੇਟ ਹੈਲਥ ਪਲੇਬੁੱਕ ਲਈ ਤੁਹਾਡੀ ਦੇਖਭਾਲ ਦੀ ਯੋਜਨਾ
ਇੱਕ ਫੁੱਟਬਾਲ ਵਰਗਾ ਪ੍ਰੋਸਟੇਟ ਸਿਹਤ ਦਾ ਸਰੋਤ ਜਿਸ ਵਿੱਚ ਪ੍ਰੋਸਟੇਟ ਕੈਂਸਰ ਤੋਂ ਬਾਅਦ ਪ੍ਰੋਸਟਾਟਾਇਟਸ, ਬੀ.ਪੀ.ਐਚ. ਅਤੇ ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ, ਇਲਾਜ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। (Prostate Health Playbook)… more
ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਨਿਦਾਨ ਲਈ ਚੈਕਲਿਸਟ
ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ ਲਈ ਮਰੀਜ਼ ਸਭ ਤੋਂ ਵਧੀਆ ਵਿਕਲਪ ਚੁਨਣ ਲਈ ਇਸ ਚੇਕਲਿਸਟ ਦੀ ਮਦਦ ਵੀ ਲੈ ਸਕਦੇ ਹਨ। (Prostate Cancer Screening Assessment Tool)… more
ਪ੍ਰੋਸਟੇਟ ਕੈਂਸਰ ਫ਼ੈਕਟ ਸ਼ੀਟ ਲਈ ਜੈਨੋਮਿਕ ਡਾਇਗਨੋਸਟਿਕ ਟੈਸਟਿµਗ
ਪ੍ਰੋਸਟੇਟ ਕੈਂਸਰ ਲਈ ਜੀਨੋਮਿਕ ਡਾਇਗਨੌਸਟਿਕ ਟੈਸਟਿµਗ ਦਾ ਵੇਰਵਾ ਜੋ ਮਰੀਜ਼ਾਂ ਨੂੰ ਇਲਾਜਾਂ ਵਿੱਚ ਸਹੀ ਵਿਕਲਪ ਚੁਨਣ ਵਿੱਚ ਸਹਾਇਤਾ ਕਰਦਾ ਹੈ। (Genomic Testing for Proact Cancer Fact Sheet)… more
ਪ੍ਰੋਸਟੇਟਾਈਟਸ - ਤੁਹਾਨੂੰ ਕੀ ਕੀ ਪਤਾ ਹੋਣਾ ਚਾਹੀਦਾ ਹੈ ਇਸ ਲਈ ਫੈਕਟ ਸ਼ੀਟ
ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਵਿਕਲਪਾਂ ਨਾਲ ਭਰਪੂਰ ਪ੍ਰੋਸਟੇਟਾਈਟਸ ਦਾ ਸµਖੇਪ ਸਾਰ। (Prostatitis - What You Should Know Fact Sheet)… more
ਪ੍ਰੋਸਟੇਟ ਕੈਂਸਰ ਤੋਂ ਬਾਅਦ ਦੀ ਜ਼ਿµਦਗੀ- ਯੂਰਿਨਰੀ ਇਨਕੋਂਟੀਨੈਂਸ ਕµਟਰੋਲ ਸਮੱਸਿਆਵਾਂ
ਯੂਰਿਨਰੀ ਇਨਕੋਂਟੀਨੈਂਸ ਦੇ ਪ੍ਰਕਾਰਾਂ ਬਾਰੇ ਵਿਆਖਿਆ ਅਤੇ ਪ੍ਰੋਸਟੇਟ ਕੈਂਸਰ ਮਰੀਜਾਂ ਵਿੱਚ ਕਿਵੇਂ ਇਸਦਾ ਇਲਾਜ ਕੀਤਾ ਜਾਂਦਾ ਹੈ। (Life After Prostate Cancer - Managing Urinary Incontinence Fact Sheet)… more
ਪ੍ਰੋਸਟੇਟ ਕੈਂਸਰ ਲਈ ਪਹਿਲਾਂ ਹੋਣ ਵਾਲੀ ਸਕ੍ਰੀਨਿµਗ ਮਰੀਜ਼ ਗਾਈਡ
ਪ੍ਰੋਸਟੇਟ ਦੀ ਹਾਲਤ ਦੀ ਸਮੀਖਿਆ ਅਤੇ ਪ੍ਰੋਸਟੇਟ ਕੈਂਸਰ ਸਕ੍ਰੀਨਿµਗ ਵਿਕਲਪਾਂ ਦੇ ਲਾਭ ਅਤੇ ਜੋਖਮ। (Is Prostate Cancer Screening Right for Me? Fact Sheet)… more