प्रोस्टेट हैल्थ प्लेबुक के लिए आपकी देखभाल योजना
एक फुटबाल की थीम पर आधारित प्रोस्टेट स्वास्थ्य संसाधन में प्रोस्टेटाइटिस, बीपीएच और प्रोस्टेट कैंसर जांच, उपचार और प्रोस्टेट कैंसर के बाद जिंदगी को शामिल किया गया है। (Prostate Health Playbook)… more
शीघ्रपतन के मरीजों के लिए गाइड
शीघ्रपतन के कारण, पता लगाने, उपचार और बचाव के साथ ही स्खलन की विस्तृत व्याख्या। (Premature Ejaculation Patient Guide)… more
इंटरस्टीशियल सिस्टाइटिस मरीज गाइड
आईसी/बीपीएस के बारे में जानकारियां उपलब्ध कराने के साथ ही मूत्र मार्ग की समीक्षा। (Interstitial Cystitis Patient Guide)… more
स्तंभन दोष-समझदारी से करें चयनः स्तंभन की समस्या का उपचार
इस स्थिति के लिए मेडिकल और सर्जिकल विकल्पों सहित ईडी का एक संक्षिप्त विवरण। (Choosing Wisely: Treatment for Erectile Dysfunction)… more
टेस्टोस्टेरोन उपचार मरीज गाइड
टेस्टोस्टेरोन उपचार के बारे में मरीजों के लिए जरूरी जानकारी देने वाली इस पेशेंट गाइड को डाउनलोड करें। (Testosterone Therapy Patient Guide)… more
मांसपेशियों में प्रवेश के बगैर होने वाले ब्लैडर कैंसर से पीड़ित मरीजों के लिए गाइड
मरीज के लिए योजनाओं सहित मांसपेशियों में बिना प्रवेश से होने वाले ब्लैडर कैंसर का पता लगाने, उपचार और प्रबंधन। (Non-Muscle Invasive Bladder Cancer Patient Guide)… more
मांसपेशियों में प्रवेश से होने वाले ब्लैडर कैंसर के मरीजों के लिए गाइड
मरीजों के संदर्भ में योजनाओं सहित मांसपेशियों में प्रवेश से होने वाले ब्लैडर कैंसर को पता लगाने, उपचार और प्रबंधन के तरीके। (Muscle Invasive Bladder Cancer Patient Guide)… more
किडनी की पथरी से पीड़ित मरीजों के लिए गाइड
किडनी में पथरी के लक्षणों, वजहों और उपचारों की व्याख्या करने वाली व्यापक गाइड। (Kidney Stones Patient Guide)… more
स्तंभन दोष मरीज गाइड
ऐसी विवरणिका जो मरीजों को स्तंभन दोष के लक्षणों, वजह, पता लगाने और उपचार का संक्षिप्त विवरण देती है। इसमें नोट्स से जुड़ा एक भाग भी शामिल है। (Erectile Dysfunction Patient Guide)… more
अतिसक्रिय ब्लैडर के मरीज के लिए गाइड
इस कई पेज की गाइड में ओएबी से पीड़ित मरीजों को मदद करने के लिए ओएबी संसाधन शामिल हैं। (Overactive Bladder Patient Guide)… more
किडनी मास और किडनी में मौजूद ट्यूमर
मरीजों के संदर्भ में योजनाओं सहित किडनी मास का पता लगाने, उपचार और प्रबंधन के तरीके बताने वाली गाइड। (Kidney Masses and Localized Tumors Patient Guide)… more
ਪ੍ਰੀਮਚਿਓਰ ਇਜੈਕੁਲੇਸ਼ਨ ਮਰੀਜ਼ ਗਾਈਡ
ਅਜੈਕੁਲੇਸ਼ਨ ਦੇ ਨਾਲ ਨਾਲ ਪ੍ਰੀ ਮੇਚਿਓਰ ਅਜੈਕੁਲੇਸ਼ਨ ਦੇ ਕਾਰਨ, ਨਿਦਾਨ, ਇਲਾਜ਼ ਅਤੇ ਰੋਕਣ ਲਈ ਵਿਸਥਾਰ ਵਿੱਚ ਜਾਣਕਾਰੀ। (Premature Ejaculation Patient Guide)… more
ਇµਟਰਸਟੀਸ਼ੀਅਲ ਸਿਸਟਾਈਟਸ ਮਰੀਜ਼ ਗਾਈਡ
ਆਈ.ਸੀ. / ਬੀ.ਪੀ.ਐਸ. ਬਾਰੇ ਜਾਣਕਾਰੀ ਦੇ ਨਾਲ ਨਾਲ ਯੂਰਿਨਰੀ ਟ੍ਰੈਕਟ ਦੀ ਜਾਣਕਾਰੀ ਦਿੱਤੀ ਗਈ ਹੈ। (Interstitial Cystitis Patient Guide)… more
ਟੈਸਟੋਸਟੀਰੋਨ ਥੈਰੇਪੀ ਮਰੀਜ਼ ਗਾਈਡ
ਟੈਸਟੋਸਟੀਰੋਨ ਥੈਰੇਪੀ ਬਾਰੇ ਮਰੀਜ਼ ਨੂੰ ਕੀ ਜਾਨਣਾ ਚਾਹੀਦਾ ਹੈ, ਇਹ ਜਾਣਕਾਰੀ ਲੈਣ ਲਈ ਇਸ ਮਰੀਜ਼ ਗਾਈਡ ਨੂੰ ਡਾਊਨਲੋਡ ਕਰੋ। (Testosterone Therapy Patient Guide)… more
ਨੌਨ-ਮਸਲ ਇਨਵੇਸਿਵ ਬਲੈਡਰ ਕੈਂਸਰ ਮਰੀਜ਼ ਗਾਈਡ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਨੌਨ-ਮਸਲ ਇਨਵੇਸਿਵ ਬਲੈਡਰ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Non-Muscle Invasive Bladder Cancer Patient Guide)… more
ਮਸਲ ਇਨਵੇਸਿਵ ਬਲੈਡਰ ਕੈਂਸਰ ਮਰੀਜ਼ ਗਾਈਡ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਮਸਲ ਇਨਵੇਸਿਵ ਬਲੈਡਰ ਕੈਂਸਰ ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Muscle Invasive Bladder Cancer Patient Guide)… more
ਕਿਡਨੀ ਸਟੋਨਜ਼ ਮਰੀਜ਼ ਗਾਈਡ
ਕਿਡਨੀ ਦੇ ਸਟੋਨ ਦੇ ਲੱਛਣਾਂ, ਕਾਰਨਾਂ ਅਤੇ ਇਲਾਜ਼ ਬਾਰੇ ਮਰੀਜ਼ਾਂ ਲਈ ਇੱਕ ਜਾਣਕਾਰੀ ਭਰਪੂਰ ਮਰੀਜ਼ ਗਾਈਡ। (Kidney Stones Patient Guide)… more
ਕਿਡਨੀ ਮਾਸ ਅਤੇ ਲੋਕਲਾਈਜ਼ਡ ਕਿਡਨੀ ਟਿਯੂਮਰ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਗਾਈਡ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਡਨੀ ਮਾਸੀਸ ਦਾ ਕਿਸ ਤਰ੍ਹਾਂ ਨਿਦਾਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Kidney Masses and Localized Tumors Patient Guide)… more
ਇਰੇਕਟਾਈਲ ਡਿਸਫ਼µਕ੍ਸ਼ਨ ਮਰੀਜ਼ ਗਾਈਡ
ਇੱਕ ਪਰਚਾ ਜੋ ਇੱਕ ਮਰੀਜ਼ ਨੂੰ ਇਰੈਕਟਾਇਲ ਡਿਸਫ਼µਕ੍ਸ਼ਨ ਦੇ ਲੱਛਣਾਂ, ਕਾਰਣਾਂ, ਜਾਂਚਾਂ ਅਤੇ ਇਲਾਜ਼ ਬਾਰੇ ਦੱਸਦੀ ਹੈ। ਇਸ ਵਿੱਚ ਇੱਕ ਭਾਗ ਨੋਟਸ ਲਈ ਵੀ ਹੁµਦਾ ਹੈ। (Erectile Dysfunction Patient Guide)… more
ਪ੍ਰੋਸਟੇਟ ਹੈਲਥ ਪਲੇਬੁੱਕ ਲਈ ਤੁਹਾਡੀ ਦੇਖਭਾਲ ਦੀ ਯੋਜਨਾ
ਇੱਕ ਫੁੱਟਬਾਲ ਵਰਗਾ ਪ੍ਰੋਸਟੇਟ ਸਿਹਤ ਦਾ ਸਰੋਤ ਜਿਸ ਵਿੱਚ ਪ੍ਰੋਸਟੇਟ ਕੈਂਸਰ ਤੋਂ ਬਾਅਦ ਪ੍ਰੋਸਟਾਟਾਇਟਸ, ਬੀ.ਪੀ.ਐਚ. ਅਤੇ ਪ੍ਰੋਸਟੇਟ ਕੈਂਸਰ ਦੀ ਸਕਰੀਨਿµਗ, ਇਲਾਜ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ। (Prostate Health Playbook)… more
ਓਵਰਐਕਟਿਵ ਬਲੈਡਰ ਮਰੀਜ਼ ਗਾਈਡ
ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more
प्रोस्टेटाइटिस- एक फैक्टशीट जो आपको जाननी चाहिए
लक्षणों, वजहों और उपचार के विकल्पों सहित प्रोस्टेटाइटिस का संक्षिप्त विवरण। (Prostatitis - What You Should Know Fact Sheet)… more
मूत्र मार्ग में संक्रमण-बचाव फैक्ट शीट
मूत्र मार्ग में संक्रमण का विवरण सहित यूटीआई से बचाव के टिप्स। (Urinary Tract Infection Prevention Fact Sheet)… more
ਯੂਰਿਨਰੀ ਟ੍ਰੈਕਟ ਇਨਫੈਕਸ਼ਨ- ਬਚਾਅ ਲਈ ਫੈਕਟ ਸ਼ੀਟ
ਯੂ.ਟੀ.ਆਈ. ਨੂੰ ਕਿਵੇਂ ਰੋਕਿਆ ਜਾਵੇ, ਇਸ ਦੇ ਸੁਝਾਅ ਨੂੰ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਦੇ ਵੇਰਵੇ ਵਿੱਚ ਸ਼ਾਮਲ ਕੀਤਾ ਗਿਆ ਹੈ। (UTI Prevention Fact Sheet)… more
ਪ੍ਰੋਸਟੇਟਾਈਟਸ - ਤੁਹਾਨੂੰ ਕੀ ਕੀ ਪਤਾ ਹੋਣਾ ਚਾਹੀਦਾ ਹੈ ਇਸ ਲਈ ਫੈਕਟ ਸ਼ੀਟ
ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਵਿਕਲਪਾਂ ਨਾਲ ਭਰਪੂਰ ਪ੍ਰੋਸਟੇਟਾਈਟਸ ਦਾ ਸµਖੇਪ ਸਾਰ। (Prostatitis - What You Should Know Fact Sheet)… more
ਇਰੇਕਟਾਈਲ ਡਿਸਫµਕਸ਼ਨ - ਸਹੀ ਚੋਣ: ਇਰੈਕਸ਼ਨ ਸਮੱਸਿਆਵਾਂ ਦਾ ਇਲਾਜ਼
ਇਸ ਸਥਿਤੀ ਲਈ ਮੈਡੀਕਲ ਅਤੇ ਸਰਜੀਕਲ ਵਿਕਲਪਾਂ ਸਮੇਤ ਈ.ਡੀ. ਦਾ ਇੱਕ ਸµਖੇਪ ਵੇਰਵਾ। (Choosing Wisely - Treatment for Erection Problems Fact Sheet)… more